Wednesday, 4 January 2012

ਰਾਤੀਂ ਓਹਦੀ ਫੋਟੋ ਦੇਖੀ FACEBOOK ਤੇ ਮੈਂ…

ਭੋਰਾ ਨੀ ਉਦਾਸੀ ਦੇਖੀ ਭੋਲੇ ਮੁੱਖ ਤੇ ਮੈਂ … ਰਾਤੀਂ ਓਹਦੀ ਫੋਟੋ ਦੇਖੀ  ਤੇ ਮੈਂ….INFORMATION ਵਿਚ ਲਿਖੇਆ ਸਿਰਨਾਵਾਂ ਚੰਦ ਦਾ ਏ…ਕਿਹੰਦੀ ਮੇਰਾ ਜਨਮ Hoshiarpur ਵਾਲੇ ਸੰਗ ਦਾ ਏ..ਗੱਲਾਂ ਵਾਲੀ ਇੱਕ ਗੱਲ ਤੇ ਕਿਓ ਨਾ ਟਿਕਦੀ ਏ…ਹਾਲੇ ਤਕ ਵੀ ਆਪਣੇ ਆਪ ਨੂੰ SINGLE ਲਿਖਦੀ ਏ….ਹਾਸੇ ਵਿਚ ਗੱਲ ਕਰਦੇ ਆ ਕੀ ਲੇਣਾ ਪੁਛ ਕੇ ਮੈਂ……ਰਾਤੀਂ ਓਹਦੀ ਫੋਟੋ ਦੇਖੀ  ਤੇ ਮੈਂ…

No comments:

Post a Comment