Wednesday 4 January 2012

ਮੰਗਾ ਬਸ ਤੇਰਾ ਪਿਆਰ

ਇਕ ਪਾਉਂਦੀ ਸੀ levis ਦਿਆਂ ਜੀਨਾਂ ਤੇ ਇਕ ਪਾਉਂਦੀ ਸੀ ਸੂਟ ਪੰਜਾਬੀ…!!!…………
ਇਕ ਪਾਉਂਦੀ ਸੀ ਬੂਟ lacoste ਦੇ ਤੇ ਇਕ ਪਾਉਂਦੀ ਸੀ ਜੁਤੀ ਗੁਲਾਬੀ…!!!……………….
ਜੀਨ ਵਾਲੀ ਦੇ ਨਖਰੇ ਵਾਧੂ ਮੰਗਦੀ ਪੈਸੇ ਨਿਤ ਹਜਾਰ………………………………..
ਸੂਟ ਵਾਲੀ ਕਹਿੰਦੀ ਦਿਲ ਵਿਚ ਰਖ ਲਾ ਮੰਗਾ ਬਸ ਤੇਰਾ ਪਿਆਰ………………………

No comments:

Post a Comment