Monday, 2 January 2012

ਮਾਸਟਰ ਜੀ ਪਰ ਤੁਹਾਡੀ ਕੁੜੀ ਦੇ ਨਖ਼ਰੇ ਨੀਂ ਮਾਣ

ਮਾਸਟਰ ਜੀ :- ਲੇਟ ਕਿਉਂ ਆਇਆ_ਜਿਮੀ___??
ਜਿਮੀ :- ਬੁਲਟ ਖਰਾਬ ਹੋ ਗਿਆ ਸੀ ਮਾਸਟਰ ਜੀ____||...
ਮਾਸਟਰ ਜੀ : ਫੇਰ ਬੱਸ ਤੇ ਨਹੀਂ ਸੀ ਆ ਸਕਦਾ____?? 
ਜਿਮੀ :- ਮੈਂ ਤਾਂ ਕਿਹਾ ਸੀ ਮਾਸਟਰ ਜੀ ਪਰ ਤੁਹਾਡੀ ਕੁੜੀ ਦੇ ਨਖ਼ਰੇ ਨੀਂ ਮਾਣ...||

No comments:

Post a Comment