Showing posts with label ਪੂਰੇ ਕਾਇਮ ਟੋਟੇ. Show all posts
Showing posts with label ਪੂਰੇ ਕਾਇਮ ਟੋਟੇ. Show all posts

Wednesday, 24 April 2013

ਸੱਪ ਹੈਡਫੋਨ ਲਾ ਕੇ ਬੈਠਾ ਸੀ

ਜੰਗਲ਼ ਵਿੱਚ ਸਪੇਰਾ
ਬੀਨ ਲੈ ਕੇ ਬੈਠਾ ਸੀ
,
ਗੌਰ ਫਰਮਾਇਓ ਬਈ ਸਾਰੇ ਜਾਣੇ
.
ਜੰਗਲ਼ ਵਿੱਚ ਸਪੇਰਾ
ਬੀਨ ਲੈ ਕੇ ਬੈਠਾ ਸੀ,
,
,
,
,
ਸੱਪ ਸਾਲ਼ਾ ਓਹਤੋਂ ਵੀ ਹਰਾਮੀ
ਉਹ ਕੰਨਾਂ ਤੇ ਹੈਡਫੋਨ ਲਾ ਕੇ ਬੈਠਾ ਸੀ ਬੋਲੋ ਤਾਰਾ ਰਾਰਾ...

ਵਹੁਟੀ ਨਾਲ ਇੱਕ ਬੱਚਾ ਫ਼ਰੀ

ਧੋਤੀ ਨਾਲ ਕੱਛਾ ਫ਼ਰੀ_____
Cow ਨਾਲ ਵੱਛਾ ਫ਼ਰੀ________
ਛੇਤੀ ਵਿਆਹ ਕਰਵਾ ਲੋ ਸਾਲਿਉ ____
ਨਹੀਂ ਤਾਂ ਮਿਲੂਗਾ ___
ਵਹੁਟੀ ਨਾਲ ਇੱਕ ਬੱਚਾ ਫ਼ਰੀ__

Thursday, 18 April 2013

ਸਿਮ ਮੇਰੇ ਬਾਪੂ ਦੇ ਪਰੂਫ ਤੇ ਆ

ਮੈਨੂੰ ਇਸ ਗੱਲ ਦਾ ਗਮ ਨਹੀਂ ਕਿ ਤੂੰ
ਮੈਨੂੰ ਛੱਡ ਤਾ
.
.
.
.
.
ਬੱਸ ਇਹ ਡਰ ਲੱਗਦਾ ਰਹਿੰਦਾ ਕਿ
.
.
ਜਿਹੜਾ ਤੈਨੂੰ Vodafone ਦਾ ਸਿਮ
ਦਿੱਤਾ ਸੀ, ਉਹ ਮੇਰੇ ਬਾਪੂ ਦੇ ਪਰੂਫ ਤੇ ਆ... .. :O

ਥੋਡੀ ਜੋੜੀ ਤਾਂ ਬਈ ਕਮਾਲ ਹੁੰਦੀ ਸੀ.....

ਜਦੋਂ ਸਾਡੀ ਯਾਰੀ ਤੇਰੇਨਾਲ ਹੁੰਦੀ ਸੀ,......
ਓਦੋਂ ਏਅਰਟੈੱਲ ਦੀ 10 ਪੈਸੇ ਕਾੱਲ ਹੁੰਦੀ ਸੀ,.....
.ਜਦੋਂ ਛੁੱਟੀ ਵੇਲੇ ਤੂੰ ਬੱਸ 'ਚ ਬੈਠੀ ਮੈਨੂੰ ਬਾਏ-ਬਾਏ ਕਰਦੀ ਸੀ,.....
.ਓਦੋਂ ''college'' ਦੀ ਸਾਰੀ ਮੰਡੀਰ ਬੇਹਾਲ ਹੁੰਦੀ ਸੀ, ......
ਅੱਜ ਵੀ raah ch ਜਾਂਦੇ ''ਨੂੰ ਜਦੋਂ ਉਹ ਪੁਰਾਣੇ ਯਾਰ ਮਿਲਦੇ ਨੇ,......
ਤਾਂ ਇਹੀ ਕਹਿੰਦੇ ਨੇ ਥੋਡੀ ਜੋੜੀ ਤਾਂ ਬਈ ਕਮਾਲ ਹੁੰਦੀ ਸੀ......

ਮਾਵਾਂ ਠੰਡੀਆਂ ਛਾਵਾਂ, ਛਾਵਾਂ ਕੋਣ ਕਰੇ ....

ਮਾਵਾਂ ਠੰਡੀਆਂ ਛਾਵਾਂ, ਛਾਵਾਂ ਕੋਣ ਕਰੇ ....
ਮਾਵਾਂ ਦੇ ਹਰਜਾਨੇ ਲੋਕੋ ਕੋਣ ਭਰੇ ...
ਪੁਤ ਕਪੂਤ ਬਣੇ ਸੋ ਵਾਰੀ ਮਾਂ ਰੇਹਂਦੀ ਮਾਂ ਬਣ ਕੇ....
ਸੁਖਾਂ ਸੁਖਦੀ ਖੈਰਾਂ ਮੰਗਦੀ ਫੇਰ ਫੇਰ ਕੇ ਮਣਕੇ.....
ਪੁਤ ਮੇਰੇ ਤੋਂ ਤਤੀਆਂ ਹਵਾਂਵਾਂ ਰਹਨ ਪਰੇ .....
ਮਾਵਾਂ ਠੰਡੀਆਂ ਛਾਵਾਂ... ਛਾਵਾਂ ਕੋਣ ਕਰੇ ....

Wednesday, 4 January 2012

ਕਿਵੇ ਭੁਲਾਵਾਂ ਤੈਨੂ ਚੇਤੇ ਆੳਣ ਵਾਲੇਆ ਵੇ.

ਅੱਲੜ ਉਮਰੇ ਪਿਆਰ ਦੀ ਖੇਡ ਰਚਾੳਣ ਵਾਲੇਆ ਵੇ
ਕਿਵੇ ਭੁਲਾਵਾਂ ....................................
ਕਿਵੇ ਭੁਲਾਵਾਂ ਤੈਨੂ ਚੇਤੇ ਆੳਣ ਵਾਲੇਆ ਵੇ
ਕੋਠੇ ਉਤੇ ਚੜ ਕੇ ਜਦੋ ਪਤੰਗ ਚੜਾੳਦਾ ਸੀ
ਜਾਣ ਕੇ ਸਾਡੀ ਨਿੰਮ ਉਤੇ ਤੂੰ ਡੋਰ ਫਸਾਉਦਾ ਸੀ
ਡੋਰ ਬਹਾਨੇ ਪਿਆਰ ਦੇ ਪੇਚੇ ਪਾੳਣ ਵਾਲੇਆ ਵੇ
ਕਿਵੇ ਭੁਲਾਵਾਂ .......................................
ਕਿਵੇ ਭੁਲਾਵਾਂ ਤੈਨੂ ਚੇਤੇ ਆੳਣ ਵਾਲੇਆ ਵੇ..............

yaar ਤਾਂ ਪਹਲਾ ਹੀ `buk C`

ਇਕ `BULLET` ਤੇ ਮੈਂ ਗੇੜੀ ਕੀ ਮਾਰਤੀ , ਤੂੰ ਘਰੇ ਜਾਂਦੀ ਨੇ ਹੀ `MISS CALL` ਮਾਰਤੀ , ਓਦੋ ਮੇਰੀ`KAINT` ਜੇਹੀ `LUK c` ,ਪਰ ਤੈਨੂ ਕੀ ਪਤਾ yaar ਤਾਂ ਪਹਲਾ ਹੀ `buk C`

Monday, 2 January 2012

ਮਾਸਟਰ ਜੀ ਪਰ ਤੁਹਾਡੀ ਕੁੜੀ ਦੇ ਨਖ਼ਰੇ ਨੀਂ ਮਾਣ

ਮਾਸਟਰ ਜੀ :- ਲੇਟ ਕਿਉਂ ਆਇਆ_ਜਿਮੀ___??
ਜਿਮੀ :- ਬੁਲਟ ਖਰਾਬ ਹੋ ਗਿਆ ਸੀ ਮਾਸਟਰ ਜੀ____||...
ਮਾਸਟਰ ਜੀ : ਫੇਰ ਬੱਸ ਤੇ ਨਹੀਂ ਸੀ ਆ ਸਕਦਾ____?? 
ਜਿਮੀ :- ਮੈਂ ਤਾਂ ਕਿਹਾ ਸੀ ਮਾਸਟਰ ਜੀ ਪਰ ਤੁਹਾਡੀ ਕੁੜੀ ਦੇ ਨਖ਼ਰੇ ਨੀਂ ਮਾਣ...||
ਸੁਣਿਆ ਜਿਹੜਾ "ਇੰਦਰ (ਦੇਵਤਾ)" ਸੌੰਕੀ ਰੰਨਾ ਦਾ,,,

ਦੇਖੀਂ ਜੱਟ ਦੇ ਕਿੱਦਾਂ ਲਾਉਦਾਂ ਫੇਰ ਜੈਕਾਰੇ,,,

ਜੱਟ ਮਰਦਾ-੨ ਮਰਜੂ ਵੀਹਣੀ ਨਹੀ ਛੱਡਦਾ,,

ਮੂਰੇ ਰੱਬ ਵੀ ਭਾਂਵੇ਼ ਆ ਜਾਵੇ ਮੁਟਿਆਰੇ.....
ɳ!₠لᴧ╦╦.₡☻₥

ਕੁੜੀ ਦੀ ਮਾਂ

ਅਸੀ ਧੁੱਪ ਸਮਝੀ ਉਹ ਛਾਂ ਨਿੱਕਲੀ,
ਅਸੀ ਮੱਝ ਸਮਝੀ ਉਹ ਗਾਂ ਨਿੱਕਲੀ,
ਬੇੜਾ ਗਰਕ ਹੋ ਜਾਵੇ ਇੰਨਾ ਬਿਊਟੀ ਪਾਲਰਾ ਦਾ,
ਅਸੀ ਕੁੜੀ ਸਮਝੀ ਉਹ ਕੁੜੀ ਦੀ ਮਾਂ ਨਿੱਕਲੀ

ਬੇਸ਼ਰਮ ਦੋਸਤ

ਮੇਰੇ ਦੋਸਤ ਖੰਡ ਤੋਂ ਮਿੱਠੇ, Milk ਤੋਂ ਚਿੱਟੇ, ਆਸਮਾਨ ਤੋਂ ਉੱਚੇ, ਪਾਤਾਲ ਤੋਂ ਡੂੰਘੇ, ਬਰਫ਼ ਤੋਂ ਠੰਡੇ, ਅੱਗ ਤੋਂ ਗਰਮ AND ਸਭ ਤੋਂ ”ਬੇਸ਼ਰਮ”.

::::::::::::::::::::;:::::::::::::;::

.............................

..........................

......................

................

.........

..

__Comment ਹੀ ਨਹੀਂ ਕਰਦੇ___

ਬਾਪੂ ਬਾਹਰ ਗਿਆ

ਹੁਣ ਕਿੱਥੇ ਉਹ ਪਿਆਰ ਗਿਆ ? ? ?

ਜਦ ਕਿਹੰਦੀ ਸੀ ਆਜਾ ਘਰ,,ਬਾਪੂ ਬਾਹਰ ਗਿਆ...

BURRAAHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHHH

ਸੋਹਣੀ ਫਸਦੀ ਨਹੀ

ਫੇਸ book ਤੇ ਨਵਾਂ accOUnt ਬਣਾ ਕੇ ਦੇਖ ਲਿਆ
ਕੋਈ CoMMenT ਨੀ ਕਰਦੀ StTuS ਪਾ ਕੇ ਦੇਖ ਲਿਆ
ਕੀ ਸਾਡੇ ਬਾਰੇ ਸੋਚੇਂ.....ਉਹ ਗੱਲ ਦਿਲ ਦੀ ਦੱਸਦੀ ਨਹੀ
ਮਿੱਤਰਾਂ ਨੂੰ ਮਾੜੀ ਜਚਦੀ ਨਹੀ ਤੇ ਸੋਹਣੀ ਫਸਦੀ ਨਹੀ.....

2000 ਤੋਂ 2012

2000 ਚ ਜਦੋਂ ਸਾਡੇ ਘਰਾਂ ‘ਚ ਪਰਾਹੁਣਾਂ ਆਉਂਦਾ ਸੀ ਤਾਂ ਉਸ ਨੇ ਪੁਛਣਾ

ਬੇਬੇ ਜੀ ਦਾ ਬਾਪੂ ਜੀ ਦਾ ਕੀ ਹਾਲ ਐ ?
ਨਗਰ ਖੇੜੇ ‘ਚ ਸੁਖ ਸਾਂਦ ਐ ?
ਡੰਗਰ ਵੱਛੇ ਦੀ ਸੁਣਾਉ, ਲਵੇਰੇ ਦੀ ਸੁਣਾਉ ?

2011 ‘ਚ ਪਰਾਹੁਣਾਂ ਆਉਂਦਾ ਤੇ ਪੁਛਦਾ : ਨਿੱਕੀ ਪਿੰਨ ਵਾਲਾ ਚਾਰਜਰ ਹੈਗਾ

Facebook ਤੇ ਵੇਹਲੇ ਪ੍ਰਧਾਨ

Facebook ਤੇ ਵੇਹਲੇ ਪ੍ਰਧਾਨ ਨੇ, ਇਥੇ ਲੰਡੂ ਬੰਦੇ ਸਰਦਾਰ ਨੇ,
ਆ ਜੇਹੜੀਆਂ ਜੀ ਕਹਿਣ ਤੇ ਵੀ ਨੀ ਬੋਲਦੀਆਂ,
ਸਾਲੀਆਂ ਗੋਲੀ ਵਾਲੇ ਬੱਤੇ ਦੀ ਮਾਰ ਨੇ.......
Share us on fb

ਠੰਡ ਤੇ ਬੇਜ਼ਤੀ

ਠੰਡ ਤੇ
ਬੇਜ਼ਤੀ ਬੰਦਾ ਜਿਨੀ ਮਹਿਸੂਸ
ਕਰੇ
ਉਨੀ ਹੀ ਲਗਦੀ ਆ...... 
share us on face book