Showing posts with label ਪੰਜਾਬੀ ਚੁਟਕੁਲੇ. Show all posts
Showing posts with label ਪੰਜਾਬੀ ਚੁਟਕੁਲੇ. Show all posts

Wednesday, 24 April 2013

ਸੱਪ ਹੈਡਫੋਨ ਲਾ ਕੇ ਬੈਠਾ ਸੀ

ਜੰਗਲ਼ ਵਿੱਚ ਸਪੇਰਾ
ਬੀਨ ਲੈ ਕੇ ਬੈਠਾ ਸੀ
,
ਗੌਰ ਫਰਮਾਇਓ ਬਈ ਸਾਰੇ ਜਾਣੇ
.
ਜੰਗਲ਼ ਵਿੱਚ ਸਪੇਰਾ
ਬੀਨ ਲੈ ਕੇ ਬੈਠਾ ਸੀ,
,
,
,
,
ਸੱਪ ਸਾਲ਼ਾ ਓਹਤੋਂ ਵੀ ਹਰਾਮੀ
ਉਹ ਕੰਨਾਂ ਤੇ ਹੈਡਫੋਨ ਲਾ ਕੇ ਬੈਠਾ ਸੀ ਬੋਲੋ ਤਾਰਾ ਰਾਰਾ...

ਮੈਂ ਵੀ ਆਪਣੇ ਦੁੱਧ ਵਾਲੇ ਡੋਲੂ ਤੇ ਲਿਖਵਾਉਣਾ ਏ,ਮੇਰਾ ਨਾ

ਮੈਂ ਸੁਣਿਆਂ ਮੇਰਾ ਨਾ Likheya ਤੇਰੇ ਵੀਰਾਂ ਨੇ
ਤਲਵਾਰਾਂ ਤੇ,
. .
. .
. .
. .
. .
. .
. .
ਪੁੱਛ ਕੇ ਦੱਸੀ ਕਿੱਥੋਂ Likhwaya,
ਮੈਂ ਵੀ ਆਪਣੇ ਦੁੱਧ ਵਾਲੇ ਡੋਲੂ ਤੇ ਲਿਖਵਾਉਣਾ ਏ

CHHOTA HATHI ਵੀ ਰਾਹ ਵਿੱਚ ਜਾਂਦਾ ਪੁੱਠਾ ਹੋ ਜਾਵੇ

ਤੇਰੀ Doli ਵਾਲੀ Car ਨੂੰ ਪੈਂਚਰ ਕਰਾਂ, ਤੁਹਾਡੇ ਪਿੰਡ ਨਾ ਕੋਈ ਪੈਂਚਰਾਂ ਵਾਲੀ ਦੁਕਾਨ ਹੋਵੇ__
.
.
.
.
.
.
ਉਹ CHHOTA HATHI ਵੀ ਰਾਹ ਵਿੱਚ ਜਾਂਦਾ ਪੁੱਠਾ ਹੋ ਜਾਵੇ, ਜਿਹਦੇ ਵਿੱਚ ਦਾਜ ਤੇਰੇ ਦਾ ਸਮਾਨ ਹੋਵੇ__:P

ਫੇਰ ਤਖ਼ਤ ਹਜ਼ਾਰੇ ਆਈਆਂ ਖਬ਼ਰਾਂ "SuppliyaN" ਆਉਣ ਦੀਆਂ..!!

ਕਾਲੇਜ ਦੇ ਵਿੱਚ 'RanJhE' ਨੇ ਲੱਭੀ ਇੱਕ HeeR,
ਦਿਲਾਂ ਤੇ ਕਹਿਰ ਕਰੇ ਉਹ ਮੱਥੇ ਤੇ ਕੱਢ
ਢੇਡਾ CheeR..
ਹੋਈਆਂ ਛੁੱਟੀਆਂ ਹੀਰ ਤੁਰਗਈ PekkE,
ਰਾਂਝਾ ਜੇਠ ਮਹੀਨੇ ਮੋਟਰ ਤੇ
ਧੁੱਪ SekkE..
ਬਹਿਕੇ ਘੜੇ ਸਕੀਮਾਂ ਰਾਂਝਾ 'HeeR' ਨੂੰ ਪਾਉਣ
ਦੀਆਂ,
ਫੇਰ ਤਖ਼ਤ ਹਜ਼ਾਰੇ ਆਈਆਂ ਖਬ਼ਰਾਂ "SuppliyaN"
ਆਉਣ
ਦੀਆਂ..!! :p

ਜੇ ਮੈਂ ਕਿਸੇ ਨੂੰ ਗਲਤ ਕਹਿਤਾ ਤਾਂ 32 ਦੇ 32 ਬਾਹਰ ਆ ਜਾਣੇ

ਇਕ ਦਿਨ ਦੰਦਾਂ ਦੀ ਤੇ ਜੀਭ ਦੀ Fight ਹੋ ਗਈ.,

ਦੰਦ ਕਹਿੰਦੇ ਕਿ ਤੂੰ ਇੱਕਲੀ,,, ਅਸੀ 32 ਜਾਣੇ,
ਜੀਭ ਕਹਿੰਦੀ

ਜੇ ਮੈਂ ਕਿਸੇ ਨੂੰ ਗਲਤ ਕਹਿਤਾ ਤਾਂ 32 ਦੇ 32 ਬਾਹਰ ਆ ਜਾਣੇ

ਅਰਦਾਸ ਮੁੱਕੀ ਨੀ

ਇਕ ਵਾਰੀ ਘਰੇ ਉਸਾਰੀ ਦਾ ਕੰਮ
ਸ਼ੁਰੂ ਕਰਵਾਉਣਾ ਸੀ
ਮਿਸਤਰੀ ਨੇ ਲੱਡੂ ਨੀਂਹ ਦੇ ਵਿੱਚ
ਰੱਖਿਆ
ਤੇ ਹੱਥ ਜੋੜ ਕੇ ਖੜ ਗਿਆ ਅਸੀਂ ਵੀ
ਹੱਥ ਜੋੜ ਕੇ ...ਖੜ ਗਏ
10 ਮਿੰਟ ਲੱਗ ...
15 ਲੱਗ.....
ਹਾਰ ..ਕੇ 20 ਮਿੰਟ ਬਾਅਦ
ਮੈਂ
... ਕਹਿ ਹੀ ਦਿਤਾ ਮਿਸਤਰੀ ਸਾਹਬ
ਅਰਦਾਸ ਮੁੱਕੀ ਨੀ
ਅੱਗੋਂ ਮਿਸਤਰੀ ਕਹਿੰਦਾਂ ਸਰਦਾਰ
ਜੀ ਮੈਂ ਤੇ ਸਮਝਿਆ ਅਰਦਾਸ ਤੁਸੀਕਰ ਰਹੇ..

Thursday, 18 April 2013

ਸਿਮ ਮੇਰੇ ਬਾਪੂ ਦੇ ਪਰੂਫ ਤੇ ਆ

ਮੈਨੂੰ ਇਸ ਗੱਲ ਦਾ ਗਮ ਨਹੀਂ ਕਿ ਤੂੰ
ਮੈਨੂੰ ਛੱਡ ਤਾ
.
.
.
.
.
ਬੱਸ ਇਹ ਡਰ ਲੱਗਦਾ ਰਹਿੰਦਾ ਕਿ
.
.
ਜਿਹੜਾ ਤੈਨੂੰ Vodafone ਦਾ ਸਿਮ
ਦਿੱਤਾ ਸੀ, ਉਹ ਮੇਰੇ ਬਾਪੂ ਦੇ ਪਰੂਫ ਤੇ ਆ... .. :O

Wednesday, 4 January 2012

ਜਦ ਤੱਕ fair & lovely ਸਸਤੀ ਏ

ਅਪਣੇ ਹੁਸਨ ਤੇ ਇੰਨਾ ਗਰੂਰ ਨਾ ਕਰ,
ਇਹ ਚਾਰ ਦਿਨਾਂ ਦੀ ਮਸਤੀ ਏ,
ਤੇਰਾ ਹੁਸਨ ਸੌਹਣੀਏ ਉਦੌਂ ਤੱਕ,
ਜਦ ਤੱਕ fair & lovely ਸਸਤੀ ਏ...

ਮਛੱਰ ਦਾ ਵਿਆਹ ਮਖੀ ਨਾਲ ਹੋ ਗਿਆ

ਮਛੱਰ ਦਾ ਵਿਆਹ ਮਖੀ ਨਾਲ ਹੋ ਗਿਆ___ਮਛੱਰ
ਬਾਹਰ ਇਕਲਾ ਬੇਠਾ ਸੀ !!!
ਦੂਜਾ ਮਛੱਰ ਤੂੰ ਬਾਹਰ ਕਿਓ
ਬੇਠਾ__ਕਹਿੰਦਾ ਤੇਰੀ ਭਾਬੀ ਨੇ ਅੰਦਰ
(Aalout) ਅਲਆਓਟ ਲਾਈ ਆ

ਇਥੇ ਪਿਸ਼ਾਬ ਕਰਨਾ ਮਨਾ ਹੈ"....

Pappu ਨੇ FACEBOOK ਤੇ ACCOUNT
ਬਣਾ ਲਿਆ
.
.
.
.
... .
ਉਸਨੂੰ ਇਹ ਨੀ ਸਮਝ ਆ ਰਿਹਾ ਸੀ ਕਿ....
.
.
..
.
WALL ਤੇ ਕੀ ਲਿਖੇ ?
.
.
.
ਬਹੁਤ ਸੋਚਣ ਦੇ ਉਸਨੇ ਲਿਖਿਆ...."ਇਥੇ ਪਿਸ਼ਾਬ
ਕਰਨਾ ਮਨਾ ਹੈ"....

Monday, 2 January 2012

ਕਿਦਾ ਸੋਹਣੀਏ ਕੀ ਹਾਲ ਏ

ਮੁੰਡਾ - ਕਿਦਾ ਸੋਹਣੀਏ ਕੀ ਹਾਲ ਏ... ?
ਮੈਂ ਤੇਰਾ ਅਸ਼ਿਕ ਬੋਲਦਾ :)
ਕੁੜੀ - ਵੇ ਤੂ ਹੈਪੀ ਬੋਲਦਾ?
ਮੁੰਡਾ - ਹਾ ਤੈਨੂ ਕਿਦਾ ਪਤਾ ?
ਕੁੜੀ - ਤੂ ਅਵਤਾਰ ਸਿੰਘ ਦਾ ਮੁੰਡਾ??
 ... ... ਮੁੰਡਾ - ਹਾ ਤੈਨੂ ਕਿਦਾ ਪਤਾ ?
. ... ... ਕੁੜੀ - ਨਾ ਤੂ ਸੰਗਰੂਰ ਤੋ ਤਾ ਨੀ ਬੋਲਦਾ??
ਮੁੰਡਾ - ਹਾ ਹਾ ਪਰ ਤੈਨੂ ਕਿਵੇਂ ਪਤਾ ਏ??
ਕੁੜੀ - ਵੇ ਮਰਜਾਨੇਆ ਮੈਂ ਤੇਰੀ ਭੇਣ ਬੋਲਦੀ ਆ... ਘਰੇ ਫੋਨ ਲਾ ਬੈਠਾ ਏ,,

ਕੁੜੀ ਦੀ ਮਾਂ

ਅਸੀ ਧੁੱਪ ਸਮਝੀ ਉਹ ਛਾਂ ਨਿੱਕਲੀ,
ਅਸੀ ਮੱਝ ਸਮਝੀ ਉਹ ਗਾਂ ਨਿੱਕਲੀ,
ਬੇੜਾ ਗਰਕ ਹੋ ਜਾਵੇ ਇੰਨਾ ਬਿਊਟੀ ਪਾਲਰਾ ਦਾ,
ਅਸੀ ਕੁੜੀ ਸਮਝੀ ਉਹ ਕੁੜੀ ਦੀ ਮਾਂ ਨਿੱਕਲੀ
ਅਧਿਆਪਕ :-'I Love You' ਦੀ ਕਿਸਨੇ ਖੋਜ ਕੀਤੀ ?
ਮੁੰਡਾ : -ਚਾਈਨਾ ਨੇ ..
ਅਧਿਆਪਕ : -ਉਹ ਕਿਵੇਂ ?
ਮੁੰਡਾ : -ਇਹਦੇ ' ਚ ਸਾਰੇ " ਚਾਈਨੀਜ " ਗੁਣ ਨੇ ,
ਕੋਈ ਗਾਰੰਟੀ ਨੀ ,ਕੋਈ ਵਾਰੰਟੀ ਨੀ,
ਚੱਲੇ ਤਾਂ ਚੰਦ ਤੱਕ ਚੱਲੇ... ਨਾ ਚੱਲੇ ਤਾਂ ਸ਼ਾਮ ਤੱਕ ਨਾ ਚੱਲੇ........

ਜੁਗਾੜੀ ਜੱਟ

ਮਾਸਟਰ ਜੁਗਾੜੀ ਜੱਟ™ ਨੂ ਸਵਾਲ ਪੁਛਦਾ ਹੈ:- ਕਾਕਾ ਓਹਨਾ ਕੋਈ
ਪੰਜ ਜੀਵਾਂ ਦੇ ਨਾ ਦਸ ਜੋ ਪਾਣੀ ਚ ਰਹਿੰਦੇ
.
ਜੁਗਾੜੀ ਜੱਟ :- ਮਾਸਟਰ ਜੀ ....ਮਛੀ
.
ਮਾਸਟਰ :- ਅਛਾ ਠੀਕ ਤੇ ਬਾਕੀ ਚਾਰ
ਜੁਗਾੜੀ ਜੱਟ :- ਮਾਸਟਰ ਜੀ ਮਛੀ ਦੀ ਮਾਂ,
ਮਛੀ ਦਾ ਪਿਓ ,ਮਛੀ ਦਾ ਭਰਾ , ਮਛੀ ਦੀ ਭੈਣ