Showing posts with label ਕੈਮ ਟੋਟੇ. Show all posts
Showing posts with label ਕੈਮ ਟੋਟੇ. Show all posts

Wednesday, 24 April 2013

ਜੇ ਯਾਰ ਮੇਰਾ ਮੈਨੂ ਜੈਹਰ ਦੇਵੇ ਮੈਂ ਗਟ-ਗਟ ਕਰਕੇ ਪਿਲਾ ਗੀ

ਸਹੇਲੀ ਮੈਨੂ ਕਹਂਦੀ ਜੇ ਯਾਰ ਮੇਰਾ ਮੈਨੂ ਜੈਹਰ ਦੇਵੇ

ਮੈਂ ਗਟ-ਗਟ ਕਰਕੇ ਪਿਲਾ ਗੀ,

ਯਾਰ ਵੀ ਬੇਬੇ ਤੋ ਖਟੀ ਲੱਸੀ ਦਾ ਡੋਲੂ ਭਰਵਾ ਕੇ ਲੈ
ਗਯਾ,

ਮੈਂ ਕੇਹਾ ਬੀਬਾ ਤੂ ਪਹਿਲਾਂ ਆ ਪਿ ਕੇ ਦਿਖਾ,

ਤੇਰਾ ਜੈਹਰ ਵਾਲਾ test ਤਾ ਮੈਂ ਬਾਦ ਚ ਲਉ,..lolzz

Thursday, 18 April 2013

ਕਦੋ ਬਿਜਲੀ ਦੀ ਤਾਰ ਕਰੰਟ ਮਾਰ ਜੇ ਤੇ ਪਰਾਈ ਨਾਰ ਕਦੋ ਸਟੰਟ ਮਾਰ ਜੇ

ਬਿਜਲੀ ਦੀ ਤਾਰ ਤੇ ਪਰਾਈ ਨਾਰ ਕੋਲੋ ਹਮੇਸਾ ਦੂਰ ਰਹਿਣਾ ਚਾਹੀਦਾ ਏ
.
.
.
ਕਿਉਕਿ ਪਤਾ ਨੀ ਕਦੋ ਬਿਜਲੀ ਦੀ ਤਾਰ ਕਰੰਟ ਮਾਰ ਜੇ ਤੇ ਪਰਾਈ ਨਾਰ ਕਦੋ ਸਟੰਟ ਮਾਰ ਜੇ:P :D

ਸਾਰੀ ਕੁੜੀਆਂ de Number Delete ਕਰ denne c

ਕਾਸ਼ ਉਸ ਨੇ 1 ਵਾਰ ,ਕਿਹਾ ਤਾਂ ਹੁੰਦਾ ਮੈਨੂੰ,
ਕਿ ਮੈਂ ਤੇਰੀ ਆ ,,,
.
ਕਸਮ ਨਾਲ ਉਸਦੀ ਇੰਨੀ ਗੱਲ ਸੁਣ,,
.
. .
.
.
.
.
ਸਾਰੀ ਕੁੜੀਆਂ de Number Delete ਕਰ denne c :(
ਮੈਂ ਵੀ ਹੁਣ ਛੱਡ ਤੇ ਸਟਾਇਲ ਸਾਰੇ,,,,,
ਤੂੰ ਵੀ ਬਹੁਤੀ ਸ਼ਕੀਨੀ ਨਾਂ ਲਾਇਆ ਕਰ ਨੀਂ,,,,,
ਬੰਨਿਆਂ ਕਰੂੰ ਮੈਂ ਪੱਗ ਪਟਿਆਲਾ ਸ਼ਾਹੀ,,,,,
ਤੂੰ ਵੀ ਹੁਣ ਕਰਕੇ ਮੈਚਿੰਗ ਸੂਟ ਪਾਇਆ ਕਰ ਨੀਂ....!!

Wednesday, 4 January 2012

ਇਥੇ ਪਿਸ਼ਾਬ ਕਰਨਾ ਮਨਾ ਹੈ"....

Pappu ਨੇ FACEBOOK ਤੇ ACCOUNT
ਬਣਾ ਲਿਆ
.
.
.
.
... .
ਉਸਨੂੰ ਇਹ ਨੀ ਸਮਝ ਆ ਰਿਹਾ ਸੀ ਕਿ....
.
.
..
.
WALL ਤੇ ਕੀ ਲਿਖੇ ?
.
.
.
ਬਹੁਤ ਸੋਚਣ ਦੇ ਉਸਨੇ ਲਿਖਿਆ...."ਇਥੇ ਪਿਸ਼ਾਬ
ਕਰਨਾ ਮਨਾ ਹੈ"....

Monday, 2 January 2012

ਕੁੜੀਆਂ talking to each other...

ਕੁੜੀਆਂ talking to each other...
ਯੇਹ ਜੋ jatto ਕੇ ਲੜਕੇ ਹੈਂ ਬਹੁਤ ਵੈਲੀ ਹੈਂ !!
ਯੇਹ ਨਾ ਸੁਬਾਹ ਸੁਬਾਹ ਚਾਏ ਕੇ ਸਾਥ ਪਤਾ ਨਹੀ Black Black ਸਾ ਕਿਆ ਖਾਤੇਂ ਹੈਂ ? (ਅਫੀਮ)
ਫਿਰ ਸਾਰਾ ਦਿਨ ਆਂਖੇ ਲਾਲ ਕਰਕੇ White Night Suit (ਕੁਰਤਾ-ਪਜਾਮਾ) ਪਾ ਕੇ
ਦੂਧ ਵਾਲੇ BIKE (Bullet) ਪਰ ਸਾਰਾ ਸਾਰਾ ਦਿਨ ਗੇੜੀਆਂ ਲਗਾਤੇਂ ਰਹਤੇ ਹੈਂ
ਬੁਲਟ ਤੋਂ ਲੱਤ ਘੁਮਾ ਕੇ,

ਕਾਲਜ਼ ਦੀ ਇੱਕ ਗੇੜੀ ਲਾ ਕੇ

ਸ਼ੜਕਾ ਤੇ ਧੂਮ ਮਚਾਈ ਜਾਨੇ ਆ.

ਪਰਚੀ ਤੇ ਲਿਖ ਰੱਖਿਆ ਮਿੱਤਰਾ ਨੇ ਫੋਨ ਨੰਬਰ,

ਜਿਹੜੀ ਹੱਸ ਪਈ ਉਹਨੂੰ ਫੜਾਈ ਜਾਨੇ ਆ.

ਕਿਦਾ ਸੋਹਣੀਏ ਕੀ ਹਾਲ ਏ

ਮੁੰਡਾ - ਕਿਦਾ ਸੋਹਣੀਏ ਕੀ ਹਾਲ ਏ... ?
ਮੈਂ ਤੇਰਾ ਅਸ਼ਿਕ ਬੋਲਦਾ :)
ਕੁੜੀ - ਵੇ ਤੂ ਹੈਪੀ ਬੋਲਦਾ?
ਮੁੰਡਾ - ਹਾ ਤੈਨੂ ਕਿਦਾ ਪਤਾ ?
ਕੁੜੀ - ਤੂ ਅਵਤਾਰ ਸਿੰਘ ਦਾ ਮੁੰਡਾ??
 ... ... ਮੁੰਡਾ - ਹਾ ਤੈਨੂ ਕਿਦਾ ਪਤਾ ?
. ... ... ਕੁੜੀ - ਨਾ ਤੂ ਸੰਗਰੂਰ ਤੋ ਤਾ ਨੀ ਬੋਲਦਾ??
ਮੁੰਡਾ - ਹਾ ਹਾ ਪਰ ਤੈਨੂ ਕਿਵੇਂ ਪਤਾ ਏ??
ਕੁੜੀ - ਵੇ ਮਰਜਾਨੇਆ ਮੈਂ ਤੇਰੀ ਭੇਣ ਬੋਲਦੀ ਆ... ਘਰੇ ਫੋਨ ਲਾ ਬੈਠਾ ਏ,,

ਕੁੜੀ ਦੀ ਮਾਂ

ਅਸੀ ਧੁੱਪ ਸਮਝੀ ਉਹ ਛਾਂ ਨਿੱਕਲੀ,
ਅਸੀ ਮੱਝ ਸਮਝੀ ਉਹ ਗਾਂ ਨਿੱਕਲੀ,
ਬੇੜਾ ਗਰਕ ਹੋ ਜਾਵੇ ਇੰਨਾ ਬਿਊਟੀ ਪਾਲਰਾ ਦਾ,
ਅਸੀ ਕੁੜੀ ਸਮਝੀ ਉਹ ਕੁੜੀ ਦੀ ਮਾਂ ਨਿੱਕਲੀ