Showing posts with label ਯਾਰਾਂ ਲਈ ਟੋਟੇ. Show all posts
Showing posts with label ਯਾਰਾਂ ਲਈ ਟੋਟੇ. Show all posts

Thursday, 18 April 2013

ਬਚਪਨ ਵਿੱਚ Cricket ਖੇਡਣ ਦੇ Rule :-

ਬਚਪਨ ਵਿੱਚ Cricket ਖੇਡਣ ਦੇ Rule :-

1. ਨੌ ਇੱਟਾ ਦੀ Wicket ਹੌਊਗੀ ,,

ਯਾ ਕਈ ਵਾਰੀ 2 ਇੱਟਾ ਖੱਬੇ ਸੱਜੇ ਰੱਖ ਕੇ
ਵੀ ਖੇਡ ਲੈੰਦੇ ਸੀ ,,

2. ਪਹਿਲੀ ਗੇਂਦ"Try Ball"ਹੌਉਗੀ ,,

3. Batting ਟੀਮ ਦਾ ਕੌਈ ਖਿਡਾਰੀ ਅੰਪਾਇਰ ਬਣੂਗਾ ,,

4. ਜੇ ਕੰਧ ਤੇ ਬਾਲ ਉੱਡਦੀ ਲੱਗੀ ਤਾ ਛੱਕਾ (six),,

5.. ਆਖਰੀ player ਇਕੱਲਾ ਖੇਡ ਸਕਦਾ ਹੈ ,,

6. ਜੀਹਨੇ ਬਾਲ ਗੁਮਾ ਤੀ ਓਹੀ ਨਵੀ ਖਰੀਦ ਕੇ ਲਿਆਉ ,,

7. ਛੌਟੇ ਬੱਚੇ ਸਿਰਫ fielding ਕਰਨ ਗੇ ,, ਤੇ ਇੱਕ ਓਵਰ ਓਹਨਾ ਨੂੰ
ਵੀ ਖਿਡਾਇਆ ਜਾਉਗਾ ,,

8. ਜੇ ਕੰਧ ਨੂੰ ਲੱਗ ਕੇ catch ਕੀਤਾ ਤਾ Not Out

9. ਸਾਂਝੇ ਬਿੱਲੇ ਨੂੰ 2 ਵਾਰੀ batting ਦਿੱਤੀ ਜਾਉਗੀ ,,

ਜੇ ਕੌਈ ਲਿਖਣਾ ਰਹਿ ਗਿਆ ਤਾ ਤੁਸੀ Add ਕਰਦੋ :D

Wednesday, 4 January 2012

ਹਰ ਸ਼ਾਇਰੀ ਸੋਹਣੀ ਲਗਦੀ ਹੈ,

ਹਰ ਸ਼ਾਇਰੀ ਸੋਹਣੀ ਲਗਦੀ ਹੈ,

ਜਦ ਨਾਲ ਕਿਸੇ ਦਾ ਪਿਆਰ ਹੋਵੇ,

ਓਹਦਾ ਦਰਦ ਹਕੀਮ ਨਹੀਂ ਜਾਨ ਸਕਦਾ,

ਜਿਹੜਾ ਇਸ਼ਕ ਵਿੱਚ ਬਿਮਾਰ ਹੋਵੇ,

ਲੱਗੀ ਵਾਲੇ ਜਾ ਮਿਲ ਆਉਂਦੇ,

ਚਾਹੇ ਬੈਠਾ ਯਾਰ ਸਮੁੰਰਦੋਂ ਪਾਰ ਹੋਵੇ,

ਦੁਨੀਆ ਤਾਂ ਕੀ ਰੱਬ ਵੀ ਭੁੱਲ ਜਾਂਦਾ,

ਜਦ ਬੈਠਾ ਨਾਲ ਯਾਰ ਹੋਵੇ....

Monday, 2 January 2012

ਜੋ ਟੁੱਟ ਕੇ ਵੀ ਟਾਹਣੀਆਂ ਦਾ ਮਾਣ ਰੱਖਦੇ ਹਾਂ

..︻┳╦═─ …..ਕੱਚ ਵਰਗੀ ਨਹੀਂ ਹੁੰਦੀ ..︻┳╦═─
 …..ਦੋਸਤੀ ਸਾਡੀ,
ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ..
ਅਸੀਂ ਤਾਂ ਓਹ ਫੁੱਲ ਹਾਂ ਯਾਰਾ,
ਜੋ ਟੁੱਟ ਕੇ ਵੀ ਟਾਹਣੀਆਂ ਦਾ ਮਾਣ ਰੱਖਦੇ ਹਾਂ

ਸਰ੍ਕਾਰੀ ਕਾਲ੍ਜ ਵਿਚ ਪੜਦੇ ਹਾਂ

ਰੋਜ ਨਵਾਂ ਖੜਕਾ-ਦੜਕਾ ਕਰਦੇਂ ਹਾਂ
ਬਾਈ ਸਰ੍ਕਾਰੀ ਕਾਲ੍ਜ ਵਿਚ ਪੜਦੇ ਹਾਂ
ਕੁੜੀ ਕਲਾਸ ਕੋਈ ਫ਼ਸਦੀ ਨਹੀੰ
ਇਸ ਲਈ ਸਾਰਾ ਟਾਈਮ ਬਾਈ-ਪਾਸ ਤੇ ਖੜਦੇ ਹਾਂ
ਕਲਾਸ ਵਿੱਚ ਨਾ ਕੋਈ ਨ੍ਲਾਇਕ ਨਾ ਕੋਈ ਹੋਸ਼ਿਆਰ
ਪਰ ਪੇਪਰਾਂ ’ਚ ਇਕ-ਦੂਜੇ ਦੀ ਪੂਰੀ ਮਦੱਦ ਕਰਦੇਂ ਹਾਂ
ਨਤੀਜਾ ਚੰਗਾ ਆਵੇ ਜਾਂ ਮਾੜਾ
ਮਿੱਤਰਾਂ ਨਾਲ ਪੂਰਾ ਸੈਲੀਬਰੇਟ ਕਰਦੇਂ ਹਾਂ..

ਯਾਰਾਂ ਨਾਲ ਬਹਾਰਾਂ

ਗਰੀਬ ਨਾਲ ਕੋਣ ਕਰਦਾਪਿਆਰ,
ਅੱਜ ਕੱਲ ਚੁਸਤ ਚਲਾਕ ਨੇ ਨਾਰਾਂ,
ਉਹਨਾਂ ਨਾਲ ਹੀ ਕਰਨ ਦੋਸਤੀ,
ਹੋਣ ਜਿਹਨਾ ਕੋਲ ਵੱਡੀਆਂ ਕਾਰਾਂ,
ਕਿਸੇ ਜੋਗਾ ਨਾ ਛੱਡਦੀਆਂ,
ਅਜਿਹੀਆਂ ਮਾਰਣ ਮਾਰਾਂ,
ਬੰਦਾ ਜਿੱਤਣ ਬਾਰੇ ਕਦੇ ਸੋਚਦਾ ਨਹੀਂ,
ਦੇਣ ਅਜਿਹੀਆਂ ਹਾਰਾਂ,
ਤਾਂਹੀ ਤਾਂ "yaar" ਪਿਆਰ ਨਾ ਕਰਣ,
ਕਿਓਂਕੇ ਸਾਡੀਆਂ ਯਾਰਾਂ ਨਾਲ ਬਹਾਰਾਂ..