Showing posts with label ਮੁੰਡਿਆ ਦੀ ਬੇਜਤੀ ਵਾਲੇ. Show all posts
Showing posts with label ਮੁੰਡਿਆ ਦੀ ਬੇਜਤੀ ਵਾਲੇ. Show all posts

Wednesday, 24 April 2013

ਦਿਲ ਵੱਡੇ ਨੇ ਯਾਰਾ ਦੇ

ਮੀਹ ਪੈ ਰਿਹਾ ਸੀ. . . . . .
ਮੁੰਡਾ ਕੁੜੀ ਨੂੰ:- ਜੀ ਮੈ ਤੁਹਾਡੀ ਛੱਤਰੀ ਥੱਲੇ ਆਜਾ ?
ਕੁੜੀ :- stupid,nonsens,idot....

ਜੇ ਕੁੜੀ ਕਹੇ :- ਇੱਕ ਮਿੰਟ ਤੁਹਾਡੀ ਛੱਤਰੀ ਥੱਲੇ ਆ ਸਕਦੀ ਆ ??????????
............ਮੁੰਡਾ :- ਤੁਸੀ ਛੱਤਰੀ ਈ ਰੱਖ ਲੋ ਜੀ......
ਦਿਲ ਵੱਡੇ ਨੇ ਯਾਰਾ ਦੇ.....

Thursday, 18 April 2013

Fake ID ਸੀ ਕਿਸੇ ਨੇ ਬਣਾਈ

ਜਿਹਦੇ ਪਿਛੇ ਹੋ ਗਿਆ ਛੁਦਾਈ
ਦਿਲਾ ਮੇਰਿਆ
.
.
.
. . . . Fake ID ਸੀ ਕਿਸੇ ਨੇ ਬਣਾਈ
ਦਿਲਾ ਮੇਰਿਆ... :(

Fake ID

True fact
ਜਿਹਨਾ ਤੋ facebook ਤੇ ਕੋਈ ਕੁੜੀ ਨਈ ਫਸਦੀ..
Oh ਸਾਲੇ fake id ਬਨਾ ਕੇ ਮੁੰਡਿਆ ਨੂੰ ਈ ਫਸਾਈ
ਫਿਰਦੇ ਨੇ____ :P