Showing posts with label ਕੁੜੀਆਂ ਦੀ ਬੇਜਤੀ ਵਾਲੇ. Show all posts
Showing posts with label ਕੁੜੀਆਂ ਦੀ ਬੇਜਤੀ ਵਾਲੇ. Show all posts

Thursday, 18 April 2013

miss call

ਕਹਿੰਦੀ ਤੈਨੂੰ ਇੰਨਾਂ ਪਿਆਰ ਕਰਦੀ ਹਾਂ
ਕਿ ਤੇਰੇ ਲਈ ਜਾਨ ਵੀ ਕੁਰਬਾਨ ਕਰ
ਸਕਦੀ ਹਾਂ.
"
"
" "
"
"
"
"
" "

ਸਾਲੀ miss call ਵੀ red button
ਤੇ ਹੱਥ ਰੱਖ ਕੇ ਮਾਰਦੀ ਆ
ਕਿ ਕਿਤੇ ਚੱਕ ਹੀ ਨਾ ਲe ...

Wednesday, 4 January 2012

ਜਦ ਤੱਕ fair & lovely ਸਸਤੀ ਏ

ਅਪਣੇ ਹੁਸਨ ਤੇ ਇੰਨਾ ਗਰੂਰ ਨਾ ਕਰ,
ਇਹ ਚਾਰ ਦਿਨਾਂ ਦੀ ਮਸਤੀ ਏ,
ਤੇਰਾ ਹੁਸਨ ਸੌਹਣੀਏ ਉਦੌਂ ਤੱਕ,
ਜਦ ਤੱਕ fair & lovely ਸਸਤੀ ਏ...

ਹੋਰ ਕਿਹੜਾ PunJaB 'ਚ ਪਟੋਲੇ ਮੁੱਕ ਗਏ' l _

ਆਕੜ ਨਾ ਰੱਖ ਕੁੜੀਏ____ !!
ਦਿਲ ਸਾਡਾ ਮੋੜ ਦੇ ਬੇਸ਼ੱਕ
ਕੁੜੀਏ____
ਤੈਨੂੰ prOpOSe ਕਰਦੇ ਦੇ ਮੇਰੇ
ਬੁੱਲ ਸੁੱਕ
ਗਏ____!!
ਹੋਰ ਕਿਹੜਾ PunJaB 'ਚ
ਪਟੋਲੇ ਮੁੱਕ ਗਏ' l _

ਪੁੱਤਰ ਅਸੀਂ ਵੀ ਕਿਸੇ ਕੰਗਾਲ ਦੇ ਨੀਂ

ਇਨਾਂ ਰੂਪ ਦਾ ਮਾਣ ਨਾਂ ਕਰ ਕੁੜੀਏ ਕੀ, ਸਾਡੀ ਚਮੜੀ ਤੇਰੇ 
ਨਾਲ ਦੀ ਨੀਂ, ਕੀ ਹੋਇਆ ਜੇ ਧੀ ਤੂੰ ਅਮੀਰਾਂ ਦੀ ਏਂ ,

ਪੁੱਤਰ ਅਸੀਂ ਵੀ ਕਿਸੇ ਕੰਗਾਲ ਦੇ ਨੀਂ....burrrrrrraaaaaaaa

Monday, 2 January 2012

ਹੁਣ ਕੋਈ ਹੋਰ ਸਹੀ

"bullet" ਨੂੰ ਮਾਰੀ kick ਮੁੰਡੇ ਨੇ____
ਝੱਟ ਨਜ਼ਰ ਤੌਂ ਦੂਰ ਗਿਆ___
ਕਿਹੰਦਾ ਕਿਹਰੀ ਜਿੰਦਗੀ ਮੁੱਕ ਗਈ_____...
ਕਿ ਹੋਇਆ j ♥friendship♥ ਟੁੱਟ ਗਈ___
........ਹੁਣ ਕੋਈ ਹੋਰ ਸਹੀ .....

ਕੁੜੀ ਦੀ ਮਾਂ

ਅਸੀ ਧੁੱਪ ਸਮਝੀ ਉਹ ਛਾਂ ਨਿੱਕਲੀ,
ਅਸੀ ਮੱਝ ਸਮਝੀ ਉਹ ਗਾਂ ਨਿੱਕਲੀ,
ਬੇੜਾ ਗਰਕ ਹੋ ਜਾਵੇ ਇੰਨਾ ਬਿਊਟੀ ਪਾਲਰਾ ਦਾ,
ਅਸੀ ਕੁੜੀ ਸਮਝੀ ਉਹ ਕੁੜੀ ਦੀ ਮਾਂ ਨਿੱਕਲੀ

ਚਾਹੇ ਸੜੀ ਜਿਹੀ ਕਦੇ ਨਾਤੀ ਵੀ ਨਾ ਹੋਵੇ

ਭਈਏ ਨਾਲ ਬੋਲੇ ਜੱਟ ਹਿੰਦੀ.,,
ਚਾਹੇ ਆਤੀ ਵੀ ਨਾ ਹੋਵੇ.,, 
ਜਿਹਦੀ ਅੱਖ ਲੱੜ ਜਾਵੇ.,,
ਉਹ ਰਾਤੀ ਵੀ ਨਾ ਸੌਵੇ... ...... 
ਕੁੜੀ ਦੀ ਛੋਟੀ ਜਿਹੀ SMILE ਉਤੇ ਮਰ ਜਾਂਦੇ ਮੁੰਡੇ...... 
ਚਾਹੇ ਸੜੀ ਜਿਹੀ ਕਦੇ ਨਾਤੀ ਵੀ ਨਾ ਹੋਵੇ....