Showing posts with label ਦਰਦ ਭਰੇ ਟੋਟੇ. Show all posts
Showing posts with label ਦਰਦ ਭਰੇ ਟੋਟੇ. Show all posts

Wednesday, 24 April 2013

ਬੱਸ ਇਸੇ ਗੱਲ ਤੋਂ ਮਾਪੇ ਧੀ ਜੰਮਣ ਤੋਂ ਡਰਦੇ ਆ,,

ਮਾਪੇ ਚਾਹੁੰਦੇ ਪੜ ਲਿਖ ਕੇ
ਧੀ ਰਾਣੀ ਬਣ ਜਾਵੇ,
ਜੱਗ ਦੀਆਂ ਰੀਤਾਂ ਸਮਝੇ,,
ਥੋੜੀ ਸਿਆਣੀ ਬਣ ਜਾਵੇ
ਪਰ ਖੜੇ ਮੋੜ ਤੇ ਮਸ਼ਟੰਡੇ ਜਦ
ਇੱਲਤਾਂ ਕਰਦੇ ਆ,
ਬੱਸ ਇਸੇ ਗੱਲ ਤੋਂ ਮਾਪੇ ਧੀ ਜੰਮਣ ਤੋਂ
ਡਰਦੇ ਆ,,

Thursday, 18 April 2013

ਜੇ ਮੈਂ ਉਹਦੇ ਦਿਲ ਚ ਹੁੰਦਾ ਤਾਂ ਉਹ ਕਦੇ ਨਾ ਭੁੱਲਦੀ

♥ ਜੇ ਮੈਂ ਉਹਦੇ ਦਿਲ ਚ ਹੁੰਦਾ ਤਾਂ ਉਹ ਕਦੇ ਨਾ ਭੁੱਲਦੀ
ਦਿਮਾਗ ਚੋ ਤਾ ਗੱਲਾ ਆਖਿਰ ਨਿਕਲ ਹੀ ਜਾਂਦੀਆਂ ਨੇ ♥

Wednesday, 4 January 2012

ਹਂਜੂਆ ਦੇ ਦੀਵੇ ਰੱਖਾ ਨੈਣਾ ਵਿੱਚ ਬਾਲ ਕੇ

ਮੁਕਦੀ ਐ ਆਖਿਰੀ ਗੱਲ ਕਹਿਂਦੇ ਸਂਜੋਗ ਤੇ,
ਆੳਦੀ ਨੀ ਦਵਾਈ ਕਂਮ ਇਸ਼ਕੇ ਦੇ ਰੋਗ ਤੇ,
ਹਂਜੂਆ ਦੇ ਦੀਵੇ ਰੱਖਾ ਨੈਣਾ ਵਿੱਚ ਬਾਲ ਕੇ ਨੀ,
ਅਸੀਂ ਨਹੀ ਤਾਂ

ਮਨਿਆ ਕੀ

ਮਨਿਆ ਕੀ ਅੱਜ ਸਾਡੇ ਨਾਲ ਕੋਈ ਦਿਲਦਾਰ ਨਹੀ ,
ਪਰ ਏ ਨਾ ਸਮਝਨਾ ਕੀ ਸਾੰਨੂ ਕਿਸੇ ਨਾਲ ਪਿਆਰ ਨਹੀ ,
ਕਿਸਮਤ ਨੇ ਸਬ ਕੁਝ ਦਿੱਤਾ ਮੈਨੂ ……
ਪਰ ਦਿੱਤਾ ਮੇਰਾ ਓ ਯਾਰ ਨਹੀ….

ਪਤਾ ਨਹੀ ਕਿਉ ਦਿਲ

ਪਤਾ ਨਹੀ ਕਿਉ ਦਿਲ ਰੰਗੀਲੇ ਸੁਪਨੇ ਸ਼ਜਾ ਲੈਂਦਾ,
ਕਿਉ ਨਿੱਤ ਨਵਾ ਗਮ ਜਿੰਦੜੀ ਨੂੰ ਲਾ ਲੈਂਦਾ,
ਜਦ ਪਤਾ ਹੈ ਸੁਪਨੇ ਨੇ ਟੁੱਟ ਜਾਣਾ,
ਫਿਰ ਕਿਉ ਸੁੱਕੇ ਰੁੱਖ ਦੀ ਟਾਹਣੀ ਤੇ ਆਪਣਾ ਆਲਣਾ ਪਾ ਲੈਂਦਾ,
ਪਰ ਕੀ ਦੱਸਾ ਦੋਸਤਾ ਦਿਲ ਹੀ ਦਿੱਤਾ ਸਾਨੂੰ ਐਸਾ ਰੱਬ ਨੇ,
ਜੋ ਹਰ ਇੱਕ ਨੂੰ ਆਪਣਾ ਬਣਾ ਲੈਂਦਾ ਤੇ ਹਰ ਇੱਕ ਤੋ ਧੋਖਾ ਖਾ ਲੈਂਦਾ……….!!

Monday, 2 January 2012

ਜਿੰਦਗੀ ਦੀ ਸੱਚਾਈ

.ਜਿੰਦਗੀ ਦੀ ਸੱਚਾਈ--
“ਸੱਚਾ ਪਿਆਰ
ਹਮੇਸ਼ਾ ਗਂਲਤ ਇਨਸਾਨ
ਨਾਲ ਹੁੰਦਾ ਹੈ, ਤੇ ਜਦ ਸੱਚੇ
ਇਨਸਾਨ ਨਾਲ ਹੁੰਦਾ ਹੈ
ਤਾ ਗਂਲਤ ਸਮੇਂ ਤੇ
ਹੁੰਦਾ ਹੈ"..

ਕਿੰਨੀ ਮਜਬੂਰੀ ਹੈ ਫੁੱਲ ਦੀ ਤੇ ਖਾਰ ਦੀ

ਜਦ ਕਿਸੇ ਨੇ ਗੱਲ ਛੇੜੀ ਪਿਆਰ ਦੀ,
ਯਾਦ ਆਈ ਮੈਨੂੰ ਅਪਣੇ ਯਾਰ ਦੀ,
ਕਿਸੇ ਨੇ ਗੱਲ ਕੀਤੀ ਹੈ ਤਕਰਾਰ ਦੀ,
ਜਦ ਕੇ ਰੁੱਤ ਆਈ ਹੈ ਮੁੜ ਕੇ ਪਿਆਰ ਦੀ,
ਕੋਲੋ ਕੋਲੀ ਰਹਿ ਕੇ ਮਿਲ ਸਕਦੇ ਨਹੀਂ,
ਕਿੰਨੀ ਮਜਬੂਰੀ ਹੈ ਫੁੱਲ ਦੀ ਤੇ ਖਾਰ ਦੀ,
ਤੇਰੇ ਗਮ ਵਿਚ ਹੁਣ ਤਾਂ ਮਰ ਗਏ ਅਸੀਂ,
ਵਰਨਾ ਸਾਨੂੰ ਇਹ ਜ਼ਿੰਦਗੀ ਕੀ ਮਾਰਦੀ
ਅਸੀ ਜਿੰਦਗੀ ਨੂੰ ਪੁੱਛਿਆ______"
ਕਿਉਂ ਸਭ ਨੂੰ ਦਰਦ ਦਿੰਦੀ ਏ ? . . . "
ਜਿੰਦਗੀ ਨੇ ਹੱਸ ਕੇ ਜਵਾਬ ਦਿੱਤਾ ___ "
ਮੈਂ ਤਾਂ ਸਭ ਨੂੰ ਖੁਸ਼ੀ ਹੀ ਦਿੰਦੀ ਆ____
ਪਰ ਇੱਕ ਦੀ ਖੁਸ਼ੀ ਦੂਜੇ ਦਾ ਦਰਦ ਬਣ ਜਾਂਦੀ ਏ...

ਪਤਾ ਨਹੀਂ ਕਿਉਂ

ਪਤਾ ਨਹੀਂ ਕਿਉਂ ਇੰਨਾ ਝੂਠ ਬੋਲਦੇ ਨੇ ਲੋਕੀ,
ਜੋ ਕਰਦਾ ਪਿਆਰ ਉਹਨੂੰ ਕਿਉਂ ਰੋਲਦੇ ਨੇ
ਲੋਕੀ,
ਜਿਉਂਦੇ ਦਾ ਤਾਂ ਕੋਈ ਦਿਲ ਨਹੀਂ ਫਰੋਲਦਾ,
ਮਰਨ ਤੋ ਬਾਅਦ ਕਿਉਂ ਸਵਾਹ ਵੀ ਫਰੋਲਦੇ ਨੇ ਲੋਕੀ. . .

ਦਿੱਲ ਦੀਆ ਤਮੰਨਾਵਾ

♥ ਦਿੱਲ ਦੀਆ ਤਮੰਨਾਵਾ ਨੂੰ ਦਬਾੳਣਾ ਸਿੱਖ ਲਿਆ, ♥
♥ ਦੁੱਖਾ ਨੂੰ ਅੱਖਾ ਵਿੱਚ ਛੁਪਾੳਣਾ ਸਿਖ ਲਿਆ, ♥
♥ ਵੇਖ ਕਿ ਮੁੱਖ ਮੇਰਾ ਕੋਈ ਪੜ ਨਾ ਲਵੇ ਹਾਲ ਦਿੱਲ ਦਾ ♥
♥ ਇਸੇ ਲਈ ਦਬਾ ਕਿ ਬੁੱਲਾ ਨੂੰ ਮੁਸਕਰਾੳਣਾ ਸਿੱਖ ਲਿਆ.. ♥

ਟੁਟਿੱਆ ਹੋਇਆ ਫਰਸ਼

ਟੁਟਿੱਆ ਹੋਇਆ ਫਰਸ਼ ਤੇ ਗੁਲਾਬ ਮੇਰਾ ਸੀ,
ਮਹਿਕਦੇ ਹੋਏ ਫੁੱਲਾ ਦਾ ਉਹ ਬਾਗ ਮੇਰਾ ਸੀ
ਲੱਖਾ ਵਿੱਚੇ ਜਿਹੜਾ ਇੱਕ ਪੂਰਾ ਨਾ ਹੋਇਆ.
ਬਦ-ਕਿਸਮਤੀ ਦੇ ਨਾਲ ਉਹ ਖਵਾਬ ਮੇਰਾ ਸੀ ...