Showing posts with label ਵੈਲੀਆਂ ਲਈ ਟੋਟੇ. Show all posts
Showing posts with label ਵੈਲੀਆਂ ਲਈ ਟੋਟੇ. Show all posts

Wednesday, 4 January 2012

ਇਕ ਅੱਧਾ ਦੁਸ਼ਮਣ ਜ਼ਰੂਰ ਚਾਹੀਦਾ

ਜਿੱਪਸੀ ਕਾਲੀ ਦੇ ਵਿੱਚ ਦੁਨਾਲੀ,,ਰੋਂਦ ਨੇ 40,,ਨਹੀਂ hUsAn ਦਾ ਕਰਨਾ ਗਰੂਰ ਚਾਹੀਦਾ,,ਕੱਲਿਆ dA ਲਗਦਾ ਨਾ ਚਿੱਤ ਨੱਡੀਏ,,ਇਕ ਅੱਧਾ ਦੁਸ਼ਮਣ ਜ਼ਰੂਰ ਚਾਹੀਦਾ..

Monday, 2 January 2012

ਜੋ ਟੁੱਟ ਕੇ ਵੀ ਟਾਹਣੀਆਂ ਦਾ ਮਾਣ ਰੱਖਦੇ ਹਾਂ

..︻┳╦═─ …..ਕੱਚ ਵਰਗੀ ਨਹੀਂ ਹੁੰਦੀ ..︻┳╦═─
 …..ਦੋਸਤੀ ਸਾਡੀ,
ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ..
ਅਸੀਂ ਤਾਂ ਓਹ ਫੁੱਲ ਹਾਂ ਯਾਰਾ,
ਜੋ ਟੁੱਟ ਕੇ ਵੀ ਟਾਹਣੀਆਂ ਦਾ ਮਾਣ ਰੱਖਦੇ ਹਾਂ

ਸਰ੍ਕਾਰੀ ਕਾਲ੍ਜ ਵਿਚ ਪੜਦੇ ਹਾਂ

ਰੋਜ ਨਵਾਂ ਖੜਕਾ-ਦੜਕਾ ਕਰਦੇਂ ਹਾਂ
ਬਾਈ ਸਰ੍ਕਾਰੀ ਕਾਲ੍ਜ ਵਿਚ ਪੜਦੇ ਹਾਂ
ਕੁੜੀ ਕਲਾਸ ਕੋਈ ਫ਼ਸਦੀ ਨਹੀੰ
ਇਸ ਲਈ ਸਾਰਾ ਟਾਈਮ ਬਾਈ-ਪਾਸ ਤੇ ਖੜਦੇ ਹਾਂ
ਕਲਾਸ ਵਿੱਚ ਨਾ ਕੋਈ ਨ੍ਲਾਇਕ ਨਾ ਕੋਈ ਹੋਸ਼ਿਆਰ
ਪਰ ਪੇਪਰਾਂ ’ਚ ਇਕ-ਦੂਜੇ ਦੀ ਪੂਰੀ ਮਦੱਦ ਕਰਦੇਂ ਹਾਂ
ਨਤੀਜਾ ਚੰਗਾ ਆਵੇ ਜਾਂ ਮਾੜਾ
ਮਿੱਤਰਾਂ ਨਾਲ ਪੂਰਾ ਸੈਲੀਬਰੇਟ ਕਰਦੇਂ ਹਾਂ..

ਵੈਰੀ ਬੰਦੂਕਾਂ ਨਾਲ ਚੁੱਪ ਕਰਾਈਦਾ...

ਓਏ ਅਸੀਂ ਲੰਮੀਆਂ ਕਹਾਣੀਆਂ ਨਈ ਪਾਉੰਦੇ,,

ਵੈਰੀ ਬੰਦੂਕਾਂ ਨਾਲ ਚੁੱਪ ਕਰਾਈਦਾ...

ਰੋਹਬ ਤਾਂ ਸਾਡਾ ਮੰਨਦੀ ਇਹ ਦੁਨੀਆ ਸਾਰੀ,,

ਕਦੇ ਕਹਿ ਕੇ ਸਰਦਾਰ ਨਈ ਕਹਾਈਦਾ.