Showing posts with label ਕੈਮ ਸ਼ੇਅਰ. Show all posts
Showing posts with label ਕੈਮ ਸ਼ੇਅਰ. Show all posts

Wednesday, 24 April 2013

CHHOTA HATHI ਵੀ ਰਾਹ ਵਿੱਚ ਜਾਂਦਾ ਪੁੱਠਾ ਹੋ ਜਾਵੇ

ਤੇਰੀ Doli ਵਾਲੀ Car ਨੂੰ ਪੈਂਚਰ ਕਰਾਂ, ਤੁਹਾਡੇ ਪਿੰਡ ਨਾ ਕੋਈ ਪੈਂਚਰਾਂ ਵਾਲੀ ਦੁਕਾਨ ਹੋਵੇ__
.
.
.
.
.
.
ਉਹ CHHOTA HATHI ਵੀ ਰਾਹ ਵਿੱਚ ਜਾਂਦਾ ਪੁੱਠਾ ਹੋ ਜਾਵੇ, ਜਿਹਦੇ ਵਿੱਚ ਦਾਜ ਤੇਰੇ ਦਾ ਸਮਾਨ ਹੋਵੇ__:P

Thursday, 18 April 2013

ਦੋ ਦਿਨ ਹੋਗੇ ਮਾਲ ਸਾਡਾ ਮੁਕਿਆ ਪਇਆ

ਪੜਾਈ ਦੇ ਕਰਕੇ ਨੀ , ਯਾਰ ਤੇਰਾ ਸੁਕਿਆ ਪਇਆ,
ਨੀ ਤੂੰ choclate ਪਿੱਛੇ ਲੜਾਈ ਕਰ ਜਾਨੀ ਏ,
ਸਾਨੂੰ saali tension ਲਗੀ ਪਈ ਆ
ਦੋ ਦਿਨ ਹੋਗੇ ਮਾਲ ਸਾਡਾ ਮੁਕਿਆ ਪਇਆ :/

ਇਕ ਨਾਲ ਨਹੀ ਨਿਬੀ ਕਿਸੇ ਹੋਰ ਨਾਲ ਲਾਲੋ ਗੱਲ ਤੂੰ

♥•--ਇਕ ਨਾਲ ਨਹੀ ਨਿਬੀ ਕਿਸੇ ਹੋਰ ਨਾਲ ਲਾਲੋ ਗੱਲ ਤੂੰ
ਤਾ ਬੜੀ ਆਮ ਕਰ ਗਈ--•♥
♥•--ਪੂਜਦੇ ਨੇ ਲੋਕ ਜਿਹਨੂੰ ਆਖਦੇ ਪਿਆਰ ਤੂੰ ਤਾ ਪਿਆਰ ਅਲਫਾਜ਼
ਬਦਨਾਮ ਕਰ ਗਈ--•♥ :(

ਓ ਕਹਿੰਦੀ ਸ਼ੇਅਰਾ ਵਿਚ ਨਾ ਮੇਰਾ ਜਿਕਰ ਕਰਿਆ ਕਰ,

ਓ ਕਹਿੰਦੀ ਸ਼ੇਅਰਾ ਵਿਚ ਨਾ ਮੇਰਾ ਜਿਕਰ ਕਰਿਆ ਕਰ,
ਮੈਂ ਹੱਸਦੀ ਵੱਸਦੀ ਆਂ ਮੇਰਾ ਫਿਕਰ ਨਾ ਕਰਿਆ ਕਰ,
ਸਾਡੇ ਪਿਆਰ ਦੀ ਓਸ ਕਹਾਣੀ ਨੂੰ, ਸ਼ਬਦਾਂ ਵਿੱਚ ਨਾ ਜੜਿਆ ਕਰ
ਲਿਖ ਲਿਖ ਯਾਦਾਂ ਦੀਆਂ ਸੌਗਾਤਾਂ ਨੂੰ ,ਏਦਾ ਨਾ ਕਿਤਾਬਾਂ ਭਰਿਆ
ਕਰ
ਮੈਨੂੰ ਕਮਲੀ ਨੂੰ ਸੁੱਤੀ ਪਈ ਨੂੰ ਵੀ ਹਿਚਕੀਆਂ ਆਉਂਦੀਆਂ ਨੇ,
ਹੱਥ ਜੋੜਾਂ ਵੇ, ਏਨਾ ਯਾਦ ਨਾ ਕਰਿਆ ਕਰ, GiLLzzzz

ਮੇਰੇ ਪਿਆਰ ਦੀ ਏਨੀ ਕਦਰ ਪਵਾਈ

ਮੇਰੇ ਪਿਆਰ ਦੀ ਏਨੀ ਕਦਰ ਪਵਾਈ
ਸੱਜਨਾ,
ਰੂਹ ਤੱਕ ਅੰਦਰ ਵੱਸ ਜਾਈ ਸੱਜਨਾ,
ਜੇ ਨਾ ਬਣਾਇਆ ਗਿਆ ਇਸ ਜਨਮ ਤੈਨੂੰ
ਅਪਣਾ,
ਅਗਲੇ ਜਨਮ ਚ'ਮੇਰੇ ਸਾਹਾਂ ਚ'ਵੱਸ ਕੇ
ਆਈ ਸੱਜਨਾ ♥GiLL♥...

Wednesday, 4 January 2012

ਬਹੁਤ ਯਾਦ ਆਉਂਦੀ ਏ ਯਾਰ ਦੀ ਗੱਲ 
ਜਦ ਕਦੇ ਛਿੜਦੀ ਏ ਪਿਆਰ ਦੀ ਗੱਲ 
ਖੂਬਸੂਰਤ ਫੁੱਲਾਂ ਦਾ ਚੇਤਾ ਆ ਜਾਂਦੈ 
ਕਰਦਾ ਏ ਜਦ ਕੋਈ ਬਹਾਰ ਦੀ ਗੱਲ

ਤੈਨੂੰ ਆਪਣਾ ਕਹਿਣ ਨੂੰ ਜੀਅ ਕਰਦਾ.

ਅੱਜ ਗੱਲ ਦਿਲ ਦੀ ਕਹਿ ਕੇ ਤੈਨੂੰ

ਤੇਰੇ ਦਿਲ ਵਿੱਚ ਰਹਿਣ ਨੂੰ ਜੀਅ ਕਰਦਾ...

ਸਾਰੀਆਂ ਖੁਸ਼ੀਆਂ ਦੇਕੇ ਤੈਨੂੰ

ਤੇਰੇ ਦਰਦ ਸਹਿਣ ਨੂੰ ਜੀਅ ਕਰਦਾ...

ਰੱਬ ਜਾਣੇ ਤੇਰਾ ਮੇਰਾ ਕੀ ਰਿਸ਼ਤਾ

ਤੈਨੂੰ ਆਪਣਾ ਕਹਿਣ ਨੂੰ ਜੀਅ ਕਰਦਾ...

ਹਰ ਸ਼ਾਇਰੀ ਸੋਹਣੀ ਲਗਦੀ ਹੈ,

ਹਰ ਸ਼ਾਇਰੀ ਸੋਹਣੀ ਲਗਦੀ ਹੈ,

ਜਦ ਨਾਲ ਕਿਸੇ ਦਾ ਪਿਆਰ ਹੋਵੇ,

ਓਹਦਾ ਦਰਦ ਹਕੀਮ ਨਹੀਂ ਜਾਨ ਸਕਦਾ,

ਜਿਹੜਾ ਇਸ਼ਕ ਵਿੱਚ ਬਿਮਾਰ ਹੋਵੇ,

ਲੱਗੀ ਵਾਲੇ ਜਾ ਮਿਲ ਆਉਂਦੇ,

ਚਾਹੇ ਬੈਠਾ ਯਾਰ ਸਮੁੰਰਦੋਂ ਪਾਰ ਹੋਵੇ,

ਦੁਨੀਆ ਤਾਂ ਕੀ ਰੱਬ ਵੀ ਭੁੱਲ ਜਾਂਦਾ,

ਜਦ ਬੈਠਾ ਨਾਲ ਯਾਰ ਹੋਵੇ....

ਦੱਸ ਕਿਹੜਾ ਦਿਨ ਰੱਖਿਆ, ਤੂੰ ਸਾਡੇ ਨਾਲ ਮੁਲਾਕਾਤ ਦਾ...

ਨਾ ਦਿਨ ਦਾ ਪਤਾ, ਨਾ ਰਾਤ ਦਾ...
ਜਵਾਬ ਦੇਂਵੀ ਸੱਜਣਾ, ਮੇਰੀ ਪਾਈ ਬਾਤ ਦਾ...
ਕਈ ਦਿਨ ਬੀਤ ਗਏ ਨੇ, ਸਾਨੂੰ ਵਿੱਛੜਿਆਂ ਨੂੰ...
ਦੱਸ ਕਿਹੜਾ ਦਿਨ ਰੱਖਿਆ, ਤੂੰ ਸਾਡੇ ਨਾਲ ਮੁਲਾਕਾਤ ਦਾ...

Monday, 2 January 2012

ਪਤਾ ਨਹੀਂ ਕਿਉਂ

ਪਤਾ ਨਹੀਂ ਕਿਉਂ ਇੰਨਾ ਝੂਠ ਬੋਲਦੇ ਨੇ ਲੋਕੀ,
ਜੋ ਕਰਦਾ ਪਿਆਰ ਉਹਨੂੰ ਕਿਉਂ ਰੋਲਦੇ ਨੇ
ਲੋਕੀ,
ਜਿਉਂਦੇ ਦਾ ਤਾਂ ਕੋਈ ਦਿਲ ਨਹੀਂ ਫਰੋਲਦਾ,
ਮਰਨ ਤੋ ਬਾਅਦ ਕਿਉਂ ਸਵਾਹ ਵੀ ਫਰੋਲਦੇ ਨੇ ਲੋਕੀ. . .

ਕੁੜੀ ਫਸਦੀ ਨਈ ਤੇ ਵੀਜ਼ਾ ਲਗਦਾ ਹੀ ਨਈ

ਹਥ ਤੰਗ ਅੰਗ੍ਰੇਜੀ ਚੋ ਸੀ ਪੁੱਤ ਜੱਟ ਦਾ
ਅਜਕਲ ਫਿਰਾਂ ਤੋਤੇ ਵਾਂਗੂ ਰਾੱਟ੍ਦਾ
ਕਮੀ ਆਪਣੇ ਵੱਲੋਂ ਤਾਂ ਭੋਰਾ ਚਡਦਾ ਹੀ ਨਈ
ਕੁੜੀ ਫਸਦੀ ਨਈ ਤੇ ਵੀਜ਼ਾ ਲਗਦਾ ਹੀ ਨਈ.........
ਕੁੜੀ ਫਸਦੀ ਨਈ ਤੇ ਵੀਜ਼ਾ ਲਗਦਾ ਹੀ ਨਈ.........