Thursday, 18 April 2013

ਜਦ ਦਿਲ ਤਾਂ ਚੌੜਾ ਹੁੰਦਾ ਸੀਨਾਂ ਏ

ਸੌਹਾਂ ਖਾਣ ਦੀ ਲੋੜ ਨਹੀ ਚੇਤਾ ਆਉਦਾ ਹੋਵੇਗਾ,
ਜਿਹਨੇ ਦੇਬੀ ਛੱਡੇਆ ਉਹ ਪਛਤਾਉਦਾ ਹੋਵੇਗਾ,
ਕਿਸਮਤ ਦੇ ਨਾਲ ਮਿਲੇਆ ਸਾਨੂੰ ਯਾਰ ਨਗੀਨਾਂ ਏ,
ਦੱਸਦਾ ਜਦ ਦਿਲ ਤਾਂ ਚੌੜਾ ਹੁੰਦਾ ਸੀਨਾਂ ਏ ...

No comments:

Post a Comment